ਆਪਣੇ ਹੀ ਬਿਆਨ ਤੋਂ ਬਦਲੀ ਡਾ. ਨਵਜੋਤ ਕੌਰ ਸਿੱਧੂ | ਡਾ. ਨਵਜੋਤ ਕੌਰ ਵਲੋਂ ਕੀਤਾ ਗਿਆ ਟਵੀਟ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ | ਦਰਅਸਲ ਕਾਂਗਰਸੀ ਆਗੂ ਨਵਜੋਤ ਸਿੱਧੂ ਵਲੋਂ ਮੁੱਖ-ਮੰਤਰੀ ਭਗਵੰਤ ਮਾਨ 'ਤੇ ਤੰਜ਼ ਕਸੇ ਗਏ ਸਨ | ਨਵਜੋਤ ਸਿੱਧੂ ਨੇ ਕਿਹਾ ਸੀ ਬਦਲਾਅ ਦੇ ਨਾਮ 'ਤੇ ਮੁੱਖ-ਮੰਤਰੀ ਨੇ ਦੂਜਾ ਵਿਆਹ ਕਰਵਾ ਲਿਆ | ਜਿਸ ਤੋਂ ਪੰਜਾਬ ਦੀ ਸਿਆਸਤ ਭੱਖ ਗਈ |

Dr. Navjot Kaur turned from his statement. Navjot Kaur's tweet raised questions.

#punjabnews #navjotkaur #cmbhagwantmann
~PR.182~